ਅਕਾਲ ਚਲਾਨਾਂ ਭਾਈ ਮੋਹਿੰਦਰ ਸਿੰਘ ਜੀ ਮੋਹਾਲੀ

 

 ਜੇਹਾਚੀਰੀਲਿਖਿਆਤੇਹਾਹੁਕਮੁਕਮਾਹਿ॥

ਘਲੇਆਵਹਿਨਾਨਕਾਸਦੇਉਠੀਜਾਹਿ॥੧॥

 

ਭਾਈ ਗੁਰਜੀਤ ਸਿੰਘ (L.A.) ਜੀ ਦੇ ਪਿਤਾਜੀ ਸਾਡੇ ਸਤਿਕਾਰਯੋਗ ਗੁਰੂ ਪਿਆਰੇ ਭਾਈ ਮਹਿੰਦਰ ਸਿੰਘ ਜੀ (ਬੰਬੇ ਡੇਰੀ ਵਾਲੇ) ਅਟੱਲ ਹੁਕਮਾਂ ਨੂੰ ਮੰਣਦੇ ਹੋਏ ਕੁਝ ਚਿਰ ਪਹਿਲਾਂ ਅਕਾਲ ਚਲਾਨਾ ਕਰ ਗਏ ਹਨ। ਬੇਨਤੀ ਹੈ ਸਭਨਾਂ ਨੇ ਉਹਨਾਂ ਨਮਿਤ ਦਾਤਾਰ ਸਤਿਗੁਰੂ ਜੀ ਦੇ ਚਰਨਾ ਵਿੱਚ ਅਰਦਾਸ ਕਰਨੀ ਜੀ 🙏🏻🙏🏻

 

Bh. Mohinder Singh Jee


This site and organization has allegiance to Sri Akal Takht Sahib.