(ਖ਼ਾਲਸੇ ਦਾ ਮਰਤਬਾ)
Guru Gobind Singh Sahib conferred the title of KHALSA (ਖ਼ਾਲਸਾ) on all such transformed disciples collectively and had showered the following blessings on them:
- ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥
The Khalsa is my own image.
- ਖ਼ਾਲਸੇ ਮਹਿ ਹੌਂ ਕਰੌਂ ਨਿਵਾਸ ॥
I dwell in the Khalsa.
- ਖ਼ਾਲਸਾ ਮੇਰੋ ਮੁਖ ਹੈ ਅੰਗਾ ॥
Khalsa is my chief organ.
- ਖ਼ਾਲਸੇ ਕੇ ਹੌਂ ਸਦ ਸਦ ਸੰਗਾ ॥
I am always with the Khalsa.
- ਖ਼ਾਲਸਾ ਮੇਰੋ ਮਿੱਤਰ ਸਖਾਈ ॥
Khalsa is my bosom friend.
- ਖ਼ਾਲਸਾ ਮਾਤ ਪਿਤਾ ਸੁਖਦਾਈ ॥
Khalsa is my mother, father and source of all comforts.
- ਖ਼ਾਲਸਾ ਮੇਰੀ ਜਾਤ ਅਰ ਪਤ ॥
Khalsa is my caste and creed.
- ਖ਼ਾਲਸਾ ਸੋ ਮਾ ਕੋ ਉਤਪਤ ॥
My creation is through the Khalsa.
- ਖ਼ਾਲਸਾ ਮੇਰੋ ਭਵਨ ਭੰਡਾਰਾ ॥
I dwell in the Khalsa who is a storehouse of all my requirements.
- ਖ਼ਾਲਸੇ ਕਰ ਮੇਰੋ ਸਤਿਕਾਰਾ ॥
I am honoured because of the Khalsa.
- ਖ਼ਾਲਸਾ ਮੇਰੋ ਪਿੰਡ ਪਰਾਨ ॥
Khalsa is my body and breath.
- ਖ਼ਾਲਸਾ ਮੇਰੀ ਜਾਨ ਕੀ ਜਾਨ ॥
Khalsa is my life and soul.
- ਖ਼ਾਲਸਾ ਮੇਰੋ ਸਤਿਗੁਰ ਪੂਰਾ ॥
Khalsa is my fullfledged Guru.
- ਖ਼ਾਲਸਾ ਮੇਰੋ ਸੱਜਨ ਸੂਰਾ ॥
Khalsa is my brave friend.
- ਖ਼ਾਲਸਾ ਮੇਰੋ ਬੁਧ ਅਰ ਗਿਆਨ ॥
Khalsa is my wisdom and knowledge.
- ਖ਼ਾਲਸੇ ਕਾ ਹੌਂ ਧਰੋ ਧਿਆਨ ॥
I always contemplate the Khalsa prayerfully.
- ਉਪਮਾ ਖ਼ਾਲਸੇ ਜਾਤ ਨ ਕਹੀ ॥
Eulogy of the Khalsa is simply beyond me.
- ਜਿਹਵਾ ਏਕ ਪਾਰ ਨਹਿ ਲਹੀ ॥
I cannot fathom full praise of the Khalsa with one tongue.
- ਯਾ ਮੈ ਰੰਚ ਨ ਮਿਥਿਆ ਭਾਖੀ ॥
I certify that I have not mis-stated anything in the foregoing.
- ਪਾਰਬ੍ਰਹਮ ਗੁਰ ਨਾਨਕ ਸਾਖੀ ॥
God and Guru Nanak are my witnesses to endorse the foregoing truth.