ਤਿਮਰ ਅਗਿਆਨ ਤੋਂ ਉਜਿਆਰਾ

Timar Agiaan to Ujiaaraa
Bhai Sahib Bhai Randheer Singh Jee

Introduction

Next

ਵਾਹਿਗੁਰੂ ਜੀ ਕੀ ਫ਼ਤਹਿ

ਤਿਮਰ ਅਗਿਆਨ ਤੋਂ ਉਜਿਆਰਾ

ਲਿਖਤ: ਭਾਈ ਸਾਹਿਬ ਰਣਧੀਰ ਸਿੰਘ

ਏਕੌ ਜਪਿ ਏਕੋ ਸਾਲਾਹਿ

ਭਾਈ ਸਾਹਿਬ ਰਣਧੀਰ ਸਿੰਘ ਟ੍ਰਸਟ, ਲੁਧਿਆਣਾ

ਉਥਾਨਕਾ

ਇਹ ਟ੍ਰੈਕਟ ਪਹਿਲੀ ਵਾਰ ੧੮ ਨਵੰਬਰ ੧੯੩੭ ਨੂੰ ਛਪਿਆ ਸੀ । ਇਸ ਛੋਟੇ ਜਿਹੇ ਟ੍ਰੈਕਟ ਵਿਚ ਗੁਰਮਤਿ ਦਾ ਗੂੜ੍ਹ ਗਿਆਨ ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਂਗ ਸੰਖੇਪ ਤੌਰ ਪਰ ਵਿਆਖਿਤ ਕੀਤਾ ਗਿਆ ਹੈ । ਜਿਸ ਵਿਚ ਹੇਠ ਲਿਖੀਆਂ ਗੁਰਮਤਿ ਰਮਜ਼ਾਂ ਦਾ ਨਿਰਣਾ ਹੈ । ਪਾਠਕਾਂ ਨੂੰ ਪ੍ਰੇਮ ਸਹਿਤ ਪੜ੍ਹ ਕੇ ਅਨੰਦ ਲੈਣਾ ਚਾਹੀਦਾ ਹੈ ।

ਨਾਹਰ ਸਿੰਘ ਗਿਆਨੀ

 


 


This site and organization has allegiance to Sri Akal Takht Sahib.