Bhai Avtar Singh Jee has passed away in Stockholm, Sweden

 

 

ਗੁਰਮੁਹਖਜਨਮੁਸਵਾਹਰਦਰਗਿਚਹਲਆ ॥ ਸਚੀਦਰਗਿਜਾਇਸਚਾਹਿੜਮਹਲਆ ॥

 

ਭਾਈ ਸੱਜਣ ਸਿੰਘ ਜੀ ਅਤੇ ਬੀਬੀ ਜੋਸ਼ਿਇੰਦਰ ਕੌਰ ਹੁਣਾਂ ਦੇ ਜਵਾਈ, 45 ਸਾਲਾ ਭਾਈ ਅਵਤਾਰ ਸਿੰਘ ਜੀ ਸਟੋਕਹੋਮ, ਸਵੀਡਨ ਵਿਖੇ  ਗੁਰਪੁਰੀ ਪਿਆਨਾ ਕਰ ਗਏ ਹਨ ਜੀ । ਭਾਈ ਸਾਹਿਬ  ਜੀ 23 ਮਾਰਚ ਨੂੰ ਅੰਮ੍ਰਿਤਵੇਲੇ  ਨਿਤਨੇਮ ਕਰਨ ਉਪਰੰਤ ਚੜ੍ਹਾਈ ਕਰ ਏ ।

 

ਭਾਈ ਅਵਤਾਰ ਸਿੰਘ ਜੀ ਬਹੁਤ ਹੀ ਮਿੱਠ ਬੋਲੜੇ ਅਖੰਡ ਪਾਠੀ, ਕੀਰਤਨੀਏ ਅਤੇ ਗੁਰੂ ਘਰ ਦੇ ਸੇਵਾਦਾਰ ਸਨ ।

 

ਭਾਈ ਅਵਤਾਰ ਸਿੰਘ ਜੀ ਹੁਣਾਂ  ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਨਾਗਰਾ, ਸਜਲਹਾ ਜਲੰਧਰ ਵਿਖੇ 5 ਅਪ੍ਰੈਲ 2019 ਦਿਨ  ਸ਼ੁਕਰਵਾਰ ਨੂੰ ਹੋਵੇਗਾ। 

 

Bhai Sajjan Singh Jee and Bibi Joginder Kaur Jee's 45-year-old son-in-law Bhai Avtar Singh Jee has passed away in Stockholm, Sweden.

 

Bhai Sahib Jee passed away on 23rd March 2019 early in the morning after doing Amritvela Naam Abhyass & Nitnem at 4am.

 

Bhai Avtar Singh was very humble Gursikh, Akhand Pathi, Kirtani and was always in Guru Jees Service.

 

Antim Sanskar of Bhai Sahib will be held on Friday 5 April 2019 in his native village Nagra.

 


This site and organization has allegiance to Sri Akal Takht Sahib.