Akhand Keertan

Bay Area
Gurudwara Sahib Stockton

Date

Sunday, May 28 2023 - Sunday, May 28 2023

6:30 PM to 9:30 PM

Contact Info

 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ।

 

ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸਟਾਕਟਨ ਗੁਰੂਦਵਾਰਾ ਸਾਹਿਬ ਵਿਖੇ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਅਖੰਡ ਕੀਰਤਨ  🅂🅄🄽🄳🄰🅈/ਐਤਵਾਰ 2̳8̳ ̳ ̳ਮਈ ਨੂੰ ਸ਼ਾਮ ̳6̳:̳3̳0̳p̳m̳-̳9̳.̳3̳0̳p̳m̳ ਤੱਕ ਲਾਇਬ੍ਰੇਰੀ ਹਾਲ (ਪਾਰਕਿੰਗ ਦੇ ਨਾਲ) ਹੋਵੇਗਾ ਜੀ।
 

ਆਪ ਸਰਬੱਤ ਸੰਗਤਾਂ ਅੱਗੇ ਹੱਥ ਜੋੜਕੇ ਬੇਨਤੀ ਹੈ ਕਿ ਪਰਿਵਾਰ ਸਮੇਤ ਹਾਜ਼ਰੀਆਂ ਭਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਹੋਰ ਸੰਗਤ ਨੂੰ ਵੀ ਸੂਚਿਤ ਕਰਨਾ ਜੀ !

 

ਬੇਨਤੀ ਪ੍ਰਵਾਨ ਕਰਨੀ ਜੀ 🙏🏼

 


This site and organization has allegiance to Sri Akal Takht Sahib.