Sree Akhand Paatth Saaheb

NY/NJ/CT
Residence of Bh. Ravneet Singh Jee

Date

Saturday, December 29 2018 - Monday, December 31 2018

3:00 AM to 3:00 AM

Contact Info

Bh. Ravneet Singh Jee 9177425595

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹ ॥

 
ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸਮਾਗਮ ਉਲੀਕੇ ਗਏ ਹਨ। ਆਉ ਹਰਿ ਜਸ ਪੜਤਿਆ ਜੀਵਨ ਦੀਆਂ ਘੜੀਆਂ ਲੇਖੇ ਵਿਚ ਲਾਈਏ।
 
ਆਰੰਭਤਾ ਅੰਮ੍ਰਿਤ ਵੇਲੇ 29 ਦਸੰਬਰ ਦਿਨ ਸ਼ਨੀਵਾਰ।
ਭੋਗ ਅਤੇ ਆਸਾ ਕੀ ਵਾਰ 31 ਦਸੰਬਰ ਦਿਨ ਸੋਮਵਾਰ ਸਵੇਰੇ।
 
ਆਇ ਦੀਦਾਰ ਬਖਸ਼ਣੇ ਜੀ।

 


This site and organization has allegiance to Sri Akal Takht Sahib.